ਆਈਪੀਐੱਲ ਵਿਚਾਲੇ ਵੱਡੀ ਖਬਰ, ਦਿੱਗਜ ਖਿਡਾਰੀ ਦੀਆਂ ਕੱਟੀਆਂ ਗਈਆਂ ਦੋਵੇਂ ਲੱਤਾਂ

ਆਈਪੀਐੱਲ ਵਿਚਾਲੇ ਵੱਡੀ ਖਬਰ, ਦਿੱਗਜ ਖਿਡਾਰੀ ਦੀਆਂ ਕੱਟੀਆਂ ਗਈਆਂ ਦੋਵੇਂ ਲੱਤਾਂ

ਕ੍ਰਿਕਟਰ ਨੂੰ ਆਪਣੇ ਕ੍ਰਿਕਟ ਕਰੀਅਰ ਵਿੱਚ ਕਈ ਸੱਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈ ਵਾਰ ਉਹ ਮਾਮੂਲੀ ਹੁੰਦੀਆਂ ਹਨ ਅਤੇ ਕਈ ਵਾਰ ਉਹ ਕਾਫ਼ੀ ਗੰਭੀਰ ਹੁੰਦੀਆਂ ਹਨ। ਕਈ ਖਿਡਾਰੀ ਸੱਟ ਕਾਰਨ ਸੰਨਿਆਸ ਵੀ ਲੈ ਚੁੱਕੇ ਹਨ, ਇਹ ਉਨ੍ਹਾਂ ਲਈ ਬਹੁਤ ਬੁਰਾ ਦੌਰ ਹੈ। ਪਾਕਿਸਤਾਨ ਕ੍ਰਿਕਟ ਤੋਂ ਵੀ ਅਜਿਹੀ ਹੀ ਇੱਕ ਖ਼ਬਰ ਆਈ ਹੈ। ਪਾਕਿਸਤਾਨ...