ਏਮਜ਼ ਦੇ ਸੇਵਾਮੁਕਤ ਦਿਲ ਦੇ ਸਰਜਨ ਨੂੰ ਆਇਆ ਫ਼ੋਨ, ਪਹਿਲਾਂ ਦਿੱਤੀ ਧਮਕੀ ਤੇ ਫਿਰ ਡਿਜੀਟਲ ਤੌਰ ‘ਤੇ ਕੀਤਾ ਗ੍ਰਿਫ਼ਤਾਰ

ਏਮਜ਼ ਦੇ ਸੇਵਾਮੁਕਤ ਦਿਲ ਦੇ ਸਰਜਨ ਨੂੰ ਆਇਆ ਫ਼ੋਨ, ਪਹਿਲਾਂ ਦਿੱਤੀ ਧਮਕੀ ਤੇ ਫਿਰ ਡਿਜੀਟਲ ਤੌਰ ‘ਤੇ ਕੀਤਾ ਗ੍ਰਿਫ਼ਤਾਰ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਆਪ੍ਰੇਸ਼ਨ (IFSO) ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਏਮਜ਼ ਦੇ ਸੇਵਾਮੁਕਤ ਹਾਰਟ ਸਰਜਨ ਡਾਕਟਰ ਸ਼ਿਵ ਕੁਮਾਰ ਨੂੰ ਡਿਜੀਟਲ ਗ੍ਰਿਫ਼ਤਾਰੀ ਰਾਹੀਂ 3.40 ਕਰੋੜ ਰੁਪਏ ਦੀ ਠੱਗੀ ਮਾਰੀ ਸੀ।ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ...