ਚੰਡੀਗੜ੍ਹ ‘ਚ ਮਹਿਲਾ ਹੋਈ ਡਿਜੀਟਲ ਧੋਖਾਧੜੀ ਦਾ ਸ਼ਿਕਾਰ, CBI ਦੱਸ ਕੇ ਮਾਰੀ ਇੱਕ ਕਰੋੜ ਦੀ ਠੱਗੀ, ਮਾਮਲੇ ‘ਚ 10 ਗ੍ਰਿਫ਼ਤਾਰ

ਚੰਡੀਗੜ੍ਹ ‘ਚ ਮਹਿਲਾ ਹੋਈ ਡਿਜੀਟਲ ਧੋਖਾਧੜੀ ਦਾ ਸ਼ਿਕਾਰ, CBI ਦੱਸ ਕੇ ਮਾਰੀ ਇੱਕ ਕਰੋੜ ਦੀ ਠੱਗੀ, ਮਾਮਲੇ ‘ਚ 10 ਗ੍ਰਿਫ਼ਤਾਰ

Chandigarh Police: ਡੀਐਸਪੀ ਵੈਂਕਟੇਸ਼ ਅਤੇ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਇਰਮ ਰਿਜ਼ਵੀ ਨੇ ਇਸ ਕਾਰਵਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। Dgital Fraud Case in Chandigarh: ਚੰਡੀਗੜ੍ਹ ਵਿੱਚ ਪੁਲਿਸ ਨੇ ਇੱਕ ਵੱਡੇ ਡਿਜੀਟਲ ਧੋਖਾਧੜੀ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਸਾਈਬਰ ਸੈੱਲ ਟੀਮ ਨੇ 1.01 ਕਰੋੜ ਰੁਪਏ ਦੀ...