ਠੱਗਾਂ ਨੇ ਵਿਛਾਇਆ ਅਜਿਹਾ ਜਾਲ ਕੀ 68 ਸਾਲਾਂ ਵਿਅਕਤੀ ਹੋ ਗਿਆ ਸ਼ਿਕਾਰ, 3 ਕਰੋੜ ਰੁਪਏ ਤੋਂ ਵੱਧ ਦੀ ਠੱਗੀ

ਠੱਗਾਂ ਨੇ ਵਿਛਾਇਆ ਅਜਿਹਾ ਜਾਲ ਕੀ 68 ਸਾਲਾਂ ਵਿਅਕਤੀ ਹੋ ਗਿਆ ਸ਼ਿਕਾਰ, 3 ਕਰੋੜ ਰੁਪਏ ਤੋਂ ਵੱਧ ਦੀ ਠੱਗੀ

Cyber Fraud: 68 ਸਾਲਾਂ ਵਿਅਕਤੀ ਨੇ ਆਨਲਾਈਨ ਵਪਾਰ ਦੇ ਜਾਲ ‘ਚ ਫਸ ਕੇ ਲਗਭਗ 3.75 ਕਰੋੜ ਰੁਪਏ ਗੁਆ ਦਿੱਤੇ। Online Trading Fraud: ਅੱਜ ਦੇ ਡਿਜੀਟਲ ਯੁੱਗ ਵਿੱਚ, ਜਿੱਥੇ ਤਕਨਾਲੋਜੀ ਨੇ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ, ਉੱਥੇ ਧੋਖੇਬਾਜ਼ਾਂ ਨੇ ਇਸਨੂੰ ਧੋਖਾਧੜੀ ਦਾ ਇੱਕ ਨਵਾਂ ਹਥਿਆਰ ਬਣਾ ਦਿੱਤਾ ਹੈ। ਅਜਿਹਾ ਹੀ...