Diljit Dosanjh ਨੇ ਪੂਰੀ ਕੀਤੀ ਬਾਰਡਰ 2 ਦੀ ਸ਼ੂਟਿੰਗ, ਸੈੱਟ ‘ਤੇ ਵਰੁਣ ਧਵਨ ਨਾਲ ਮਨਾਇਆ ਜਸ਼ਨ, ਦੇਖੋ ਜਸ਼ਨ ਦੀ ਵੀਡੀਓ

Diljit Dosanjh ਨੇ ਪੂਰੀ ਕੀਤੀ ਬਾਰਡਰ 2 ਦੀ ਸ਼ੂਟਿੰਗ, ਸੈੱਟ ‘ਤੇ ਵਰੁਣ ਧਵਨ ਨਾਲ ਮਨਾਇਆ ਜਸ਼ਨ, ਦੇਖੋ ਜਸ਼ਨ ਦੀ ਵੀਡੀਓ

Border 2 Shooting Wraps Up: ਐਕਟਰ-ਸਿੰਗਰ ਦਿਲਜੀਤ ਦੋਸਾਂਝ ਨੇ ‘ਬਾਰਡਰ 2’ ਦੀ ਸ਼ੂਟਿੰਗ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਜੋ ਹੁਣ ਕਾਫ਼ੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ, ਐਕਟਰ ਲੱਡੂ ਵੰਡ ਕੇ ਜਸ਼ਨ ਮਨਾਉਂਦੇ ਦਿਖਾਈ ਦੇ ਰਹੇ ਹਨ। Diljit Dosanjh Wraps Up Border 2:...