Diljit Dosanjh ਦੀ ਹਾਲੀਵੁੱਡ ਤੱਕ ਧੱਕ, ਹੁਣ Shakira ਨਾਲ collaboration ਦੇ ਦਿੱਤੇ ਹਿੰਟ

Diljit Dosanjh ਦੀ ਹਾਲੀਵੁੱਡ ਤੱਕ ਧੱਕ, ਹੁਣ Shakira ਨਾਲ collaboration ਦੇ ਦਿੱਤੇ ਹਿੰਟ

Diljit Dosanjh’s collaboration with Shakira: ਦਿਲਜੀਤ ਦੋਸਾਂਝ ਟੋਰਾਂਟੋ ਵਿੱਚ ਬਿਲਬੋਰਡ ਸਮੀਟ ਵਿੱਚ ਸ਼ਕੀਰਾ ਨਾਲ ਕੰਮ ਕਰਨ ਬਾਰੇ ਸਾਂਝਾ ਕੀਤਾ। ਦਿਲਜੀਤ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੈ। Diljit Dosanjh and Singer Shakira: ਹਾਲੀਵੁੱਡ ਸਿੰਗਰ ਸ਼ਕੀਰਾ ਆਪਣੇ ਗਾਣੇ ‘ਹਿਪਸ...