Met Gala ‘ਚ ਛਾਉਣਗੇ ਪੰਜਾਬੀ, ਦਲਜੀਤ ਨੇ ਵੀਡੀਓ ਕੀਤੀ ਸਾਂਝੀ

Met Gala ‘ਚ ਛਾਉਣਗੇ ਪੰਜਾਬੀ, ਦਲਜੀਤ ਨੇ ਵੀਡੀਓ ਕੀਤੀ ਸਾਂਝੀ

Diljit Dosanjh Met Gala 2025: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਮੇਟ ਗਾਲਾ 2025 ਦਾ ਹਿੱਸਾ ਬਣਨ ਜਾ ਰਹੇ ਹਨ, ਜਿਸਦੀ ਪੁਸ਼ਟੀ ਉਨ੍ਹਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਰਾਹੀਂ ਕੀਤੀ ਹੈ। ਇਸ ਤੋਂ ਇਲਾਵਾ, ਉਹ ਆਪਣੇ ਪ੍ਰਸ਼ੰਸਕਾਂ ਨੂੰ ਮੇਟ ਗਾਲਾ ਦੀਆਂ ਤਿਆਰੀਆਂ ਦਿਖਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇੱਕ ਵੀਡੀਓ ਵਿੱਚ,...