ਇੰਸਟਾ ਕੁਈਨ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਵੱਡੀ ਰਾਹਤ, ਕੋਰਟ ਨੇ 29 ਦਿਨ ਬਾਅਦ ਦਿੱਤੀ ਜਮਾਨਤ

ਇੰਸਟਾ ਕੁਈਨ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਵੱਡੀ ਰਾਹਤ, ਕੋਰਟ ਨੇ 29 ਦਿਨ ਬਾਅਦ ਦਿੱਤੀ ਜਮਾਨਤ

Punjab Police Female Constable: ਡਿਫੈਂਸ ਐਡਵੋਕੇਟ ਪੰਕਜ ਸੋਨੀ ਨੇ ਕਿਹਾ ਕਿ ਅਸੀਂ ਆਪਣੇ ਪੱਖ ਰੱਖੇ ਅਤੇ ਮਾਨਯੋਗ ਅਦਾਲਤ ਨੇ ਸੁਣਵਾਈ ਕਰਦਿਆਂ ਅਮਨਦੀਪ ਕੌਰ ਨੂੰ ਜਮਾਨਤ ਦੇ ਦਿੱਤੀ। Constable Amandeep Kaur Gets Bail: ਬਠਿੰਡਾ ਬਾਦਲ ਰੋਡ ‘ਤੇ ਥਾਰ ਦੇ ਵਿੱਚ ਜਾ ਰਹੀ ਮਹਿਲਾ ਕੋਨਸਟੇਬਲ ਅਮਨਦੀਪ ਕੌਰ ਕੋਲੋਂ...