ਸੱਤ ਕਨਾਲ ਜਮੀਨ ਨੂੰ ਲੈ ਕੇ ਆਪਸ ‘ਚ ਭਿੜੇ 2 ਪਰਿਵਾਰ, ਤਿੰਨ ਲੋਕ ਜ਼ਖਮੀ

ਸੱਤ ਕਨਾਲ ਜਮੀਨ ਨੂੰ ਲੈ ਕੇ ਆਪਸ ‘ਚ ਭਿੜੇ 2 ਪਰਿਵਾਰ, ਤਿੰਨ ਲੋਕ ਜ਼ਖਮੀ

Ferozepur News: ਪੈਸੇ-ਜ਼ਮੀਨ ਜਾਈਦਾਦ ਕਰਕੇ ਅੱਜ ਕਲ੍ਹ ਖੂਨ ਦੇ ਰਿਸ਼ਤੇ ਪਾਣੀ ਤੋਂ ਵੀ ਪਤਲੇ ਹੁੰਦੇ ਜਾ ਰਹੇ ਹਨ। ਜ਼ਮੀਨ ਦੇ ਟੁਕੜੇ ਪਿੱਛੇ ਭਰਾ-ਭਰਾ ਆਪਸ ਹੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਹਨ। Clashed over Seven Kanals of Land: ਅੱਜ ਕਲ੍ਹ ਖੂਨ ਰਿਸ਼ਤੇ ਨਾਲੋਂ ਪਤਲੇ ਹੁੰਦੇ ਜਾ ਰਹੇ ਹਨ। ਸੱਤ ਕਨਾਲ ਜ਼ਮੀਨ ਨੂੰ ਲੈ...