ਪਾਰਕਿੰਗ ਨੂੰ ਲੈ ਕੇ ਦੋ ਧਿਰਾਂ ‘ਚ ਖੂਨੀ ਝੜਪ ਦੌਰਾਨ ਹੋਈ ਫਾਇਰਿੰਗ, ਤੇਜ਼ਧਾਰ ਹਥਿਆਰਾਂ ਨਾਲ ਹਮਲਾ, CCTV ਆਈ ਸਾਹਮਣੇ

ਪਾਰਕਿੰਗ ਨੂੰ ਲੈ ਕੇ ਦੋ ਧਿਰਾਂ ‘ਚ ਖੂਨੀ ਝੜਪ ਦੌਰਾਨ ਹੋਈ ਫਾਇਰਿੰਗ, ਤੇਜ਼ਧਾਰ ਹਥਿਆਰਾਂ ਨਾਲ ਹਮਲਾ, CCTV ਆਈ ਸਾਹਮਣੇ

Batala Crime News: ਇਸ ਝਗੜੇ ਦੌਰਾਨ ਚੱਲੀਆਂ ਗੋਲੀਆਂ ਚੋਂ ਇੱਕ ਗੋਲੀ ਉੱਥੇ ਖੜੀ ਥਾਰ ਗੱਡੀ ‘ਚ ਵੀ ਲੱਗੀ। ਮਾਮਲੇ ਬਾਰੇ ਨਿਊ ਵਾਈਬਰਸ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲਾਈਸੀ ਰਿਵਾਲਵਰ ਨੂੰ ਖੋਹ ਕੇ ਦੂਸਰੀ ਧਿਰ ਉਥੋਂ ਫਰਾਰ ਹੋ ਚੁੱਕੀ ਹੈ। Gunshots Fired: ਬਟਾਲਾ ‘ਚ ਨਿਊ ਵਾਈਬਰਸ ਅਕੈਡਮੀ ਦੇ ਬਾਹਰ...