ਗੋਦਾਮਾਂ ਵਿੱਚੋਂ ਕਣਕ ਦੀਆਂ ਬੋਰੀਆਂ ਚੋਰੀ ਕਰਨ ਵਾਲਾ ਗਿਰੋਹ ਦੇ 09 ਵਿਅਕਤੀ ਕਾਬੂ, 421 ਗੱਟੇ ਕਣਕ ਸਮੇਤ ਟਰੱਕ ਬਰਾਮਦ

ਗੋਦਾਮਾਂ ਵਿੱਚੋਂ ਕਣਕ ਦੀਆਂ ਬੋਰੀਆਂ ਚੋਰੀ ਕਰਨ ਵਾਲਾ ਗਿਰੋਹ ਦੇ 09 ਵਿਅਕਤੀ ਕਾਬੂ, 421 ਗੱਟੇ ਕਣਕ ਸਮੇਤ ਟਰੱਕ ਬਰਾਮਦ

Punjab News; ਜਿਲ੍ਹਾ ਪੁਲਿਸ ਸੰਗਰੂਰ ਨੂੰ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮਹਿੰਮ ਤਹਿਤ ਉਸ ਸਮੇਂ ਸਫਲਤਾ ਮਿਲੀ ਜਦੋਂ ਥਾਣਾ ਦਿੜਬਾ ਅਤੇ ਸੇਰਪੁਰ ਦੇ ਇਲਾਕਾ ਵਿੱਚ ਪਿਛਲੇ ਦਿਨੀ ਹੋਈ ਕਣਕ ਦੇ ਗੱਟਿਆਂ ਦੀ ਲੁੱਟ ਕਰਨ ਵਾਲੇ ਗਿਰੋਹ ਦੇ 09 ਦੋਸੀਆਨ ਨੂੰ ਸਮੇਤ ਲੁੱਟ ਕੀਤੀ ਕਣਕ ਅਤੇ ਟਰੱਕ ਦੇ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਦਿੰਦੇ...