Punjab Update: ਗੈਰ-ਹਾਜ਼ਰ ਡਾਕਟਰ ਨੂੰ ਸਿਹਤ ਮੰਤਰੀ ਦੀ ਚਿਤਾਵਨੀ – ਜਾਂ ਤਾਂ ਤੁਰੰਤ ਡਿਊਟੀ ਜੁਆਇਨ ਕਰੋ ਜਾਂ 50 ਲੱਖ ਬਾਂਡ ਭਰੋ

Punjab Update: ਗੈਰ-ਹਾਜ਼ਰ ਡਾਕਟਰ ਨੂੰ ਸਿਹਤ ਮੰਤਰੀ ਦੀ ਚਿਤਾਵਨੀ – ਜਾਂ ਤਾਂ ਤੁਰੰਤ ਡਿਊਟੀ ਜੁਆਇਨ ਕਰੋ ਜਾਂ 50 ਲੱਖ ਬਾਂਡ ਭਰੋ

ਦੋ ਸਾਲ ਤੋਂ ਗੈਰਹਾਜ਼ਰ ਡਾਕਟਰ ‘ਤੇ ਸਿਹਤ ਵਿਭਾਗ ਨੇ ਕਸਿਆ ਸ਼ਿਕੰਜਾ, ਰਜਿਸਟ੍ਰੇਸ਼ਨ ਹੋ ਸਕਦੀ ਰੱਦ Punjab Update: ਸਿਹਤ ਵਿਭਾਗ ਨੇ ਖੰਨਾ ਸਿਵਲ ਹਸਪਤਾਲ ਵਿੱਚ ਤਾਇਨਾਤ ਈਐਨਟੀ ਡਾਕਟਰ ਅੰਕਿਤ ਅਗਰਵਾਲ ਵਿਰੁੱਧ ਸਖ਼ਤ ਰਵੱਈਆ ਅਪਣਾਉਂਦੇ ਹੋਏ ਉਹਨਾਂ ਖਿਲਾਫ ਸਖਤ ਕਾਰਵਾਈ ਦੀ ਤਿਆਰੀ ਕਰ ਲਈ ਹੈ ਤੇ ਡਾਕਟਰ ਦੀ ਰਜਿਸਟ੍ਰੇਸ਼ਨ ਵੀ...