LPG Cylinder Price: ਆਮ ਲੋਕਾਂ ਲਈ ਖੁਸ਼ਖਬਰੀ! ਅੱਜ ਸਵੇਰੇ ਗੈਸ ਸਿਲੰਡਰ ਹੋਇਆ ਸਸਤਾ

LPG Cylinder Price: ਆਮ ਲੋਕਾਂ ਲਈ ਖੁਸ਼ਖਬਰੀ! ਅੱਜ ਸਵੇਰੇ ਗੈਸ ਸਿਲੰਡਰ ਹੋਇਆ ਸਸਤਾ

LPG Cylinder Price: ਘਰਾਂ ਵਿੱਚ ਵਰਤੇ ਜਾਣ ਵਾਲੇ ਘਰੇਲੂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਜਾਰੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਅੱਜ ਵਪਾਰਕ ਐਲਪੀਜੀ ਗੈਸ ਸਿਲੰਡਰ ਅਤੇ ਘਰੇਲੂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਜਾਰੀ ਕਰ ਦਿੱਤੀ ਗਈ ਹੈ। ਹੇਠਾਂ ਸਾਰੇ ਸ਼ਹਿਰਾਂ ਵਿੱਚ ਗੈਸ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ ਦਿੱਤੀਆਂ ਗਈਆਂ ਹਨ। 9...