ਵਿਸ਼ਵ ਚੈਂਪੀਅਨ ਡੀ ਮੁਕੇਸ਼ ਨੇ ਮੈਗਨਸ ਕਾਰਲਸਨ ਨੂੰ ਹਰਾਇਆ, ਹਾਰ ਮਗਰੋਂ ਖਿਡਾਰੀ ਦਾ ਰਿਐਕਸ਼ਨ ਸੋਸ਼ਲ ਮੀਡੀਆ ‘ਤੇ ਵਾਇਰਲ, ਦੇਖੋ ਵੀਡੀਓ

ਵਿਸ਼ਵ ਚੈਂਪੀਅਨ ਡੀ ਮੁਕੇਸ਼ ਨੇ ਮੈਗਨਸ ਕਾਰਲਸਨ ਨੂੰ ਹਰਾਇਆ, ਹਾਰ ਮਗਰੋਂ ਖਿਡਾਰੀ ਦਾ ਰਿਐਕਸ਼ਨ ਸੋਸ਼ਲ ਮੀਡੀਆ ‘ਤੇ ਵਾਇਰਲ, ਦੇਖੋ ਵੀਡੀਓ

D Gukesh defeats Magnus Carlsen: ਵਿਸ਼ਵ ਚੈਂਪੀਅਨ ਗੁਕੇਸ਼ ਡੀ (ਡੋਮਾਰਾਜੂ ਗੁਕੇਸ਼) ਨੇ ਇਤਿਹਾਸਕ ਜਿੱਤ ਦਰਜ ਕੀਤੀ। ਉਸਨੇ ਨਾਰਵੇ ਸ਼ਤਰੰਜ 2025 ਦੇ ਛੇਵੇਂ ਦੌਰ ਵਿੱਚ ਮੈਗਨਸ ਕਾਰਲਸਨ ਨੂੰ ਹਰਾਇਆ। World Champion Gukesh D in Norway Chess 2025: ਵਿਸ਼ਵ ਚੈਂਪੀਅਨ ਗੁਕੇਸ਼ ਡੀ (Dommaraju Gukesh) ਨੇ ਇਤਿਹਾਸਕ...