ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਦਾ ਹੈਰਾਨੀਜਨਕ ਕਾਰਨਾਮਾ, ਪਹਿਲੀ ਵਾਰ ਇਨ੍ਹੇ ਪੈਸੇ ਭੇਜੇ ਘਰ, ਜ਼ਿਆਦਾਤਰ ਪੈਸਾ ਇਨ੍ਹਾਂ ਦੇਸ਼ਾਂ ਤੋਂ ਆਇਆ

ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਦਾ ਹੈਰਾਨੀਜਨਕ ਕਾਰਨਾਮਾ, ਪਹਿਲੀ ਵਾਰ ਇਨ੍ਹੇ ਪੈਸੇ ਭੇਜੇ ਘਰ, ਜ਼ਿਆਦਾਤਰ ਪੈਸਾ ਇਨ੍ਹਾਂ ਦੇਸ਼ਾਂ ਤੋਂ ਆਇਆ

Remittances Hit Record High: ਤੁਸੀਂ ਹੇਠਾਂ ਦਿੱਤੇ ਅੰਕੜਿਆਂ ਤੋਂ ਦੇਸ਼ ਦੀ ਆਰਥਿਕਤਾ ਵਿੱਚ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਨੂੰ ਵੀ ਸਮਝ ਸਕਦੇ ਹੋ, ਜਿੱਥੇ ਪਿਛਲੇ ਵਿੱਤੀ ਸਾਲ ਦੌਰਾਨ ਉਨ੍ਹਾਂ ਨੇ FDI ਨਾਲੋਂ ਆਪਣੇ ਘਰਾਂ ਨੂੰ ਵੱਧ ਪੈਸਾ ਭੇਜਿਆ ਹੈ। ਪ੍ਰਵਾਸੀ ਭਾਰਤੀਆਂ ਨੇ ਆਪਣੇ ਪਰਿਵਾਰਾਂ ਨੂੰ ਪੈਸੇ ਭੇਜਣ ਵਿੱਚ ਇੱਕ...