UPSC ‘ਚ ਝੱਜਰ ਦੇ ਮੁੰਡਿਆਂ ਨੇ ਕੀਤਾ ਕਮਾਲ, ਇੱਕ ਨੇ ਟਾਪ 10 ‘ਚ ਬਣਾਈ ਥਾਂ, ਪਰਿਵਾਰ ਅਤੇ ਸ਼ਹਿਰ ‘ਚ ਖੁਸ਼ੀ ਦਾ ਮਾਹੌਲ

UPSC ‘ਚ ਝੱਜਰ ਦੇ ਮੁੰਡਿਆਂ ਨੇ ਕੀਤਾ ਕਮਾਲ, ਇੱਕ ਨੇ ਟਾਪ 10 ‘ਚ ਬਣਾਈ ਥਾਂ, ਪਰਿਵਾਰ ਅਤੇ ਸ਼ਹਿਰ ‘ਚ ਖੁਸ਼ੀ ਦਾ ਮਾਹੌਲ

UPSC Topper List: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ ਪ੍ਰੀਖਿਆ 2024 ਦਾ ਅੰਤਿਮ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਇਸ ਪ੍ਰੀਖਿਆ ਵਿੱਚ ਸ਼ਕਤੀ ਦੂਬੇ ਨੇ ਟਾਪ ਕੀਤਾ ਹੈ। ਜਦੋਂਕਿ ਹਰਸ਼ਿਤਾ ਗੋਇਲ ਦੂਜੇ ਸਥਾਨ ‘ਤੇ ਹੈ। ਡੋਂਗਰੇ ਅਰਚਿਤ ਪਰਾਗ ਤੀਜੇ ਨੰਬਰ ‘ਤੇ ਹੈ। ਸ਼ਾਹ ਮਾਰਗੀ ਚਿਰਾਗ ਚੌਥੇ...