ਪੰਜਾਬ ਸਰਕਾਰ ਨੇ Doorstep Delivery ਸੇਵਾਵਾਂ ਦੀ ਫ਼ੀਸ ‘ਚ ਕੀਤੀ ਵੱਡੀ ਕਟੌਤੀ

ਪੰਜਾਬ ਸਰਕਾਰ ਨੇ Doorstep Delivery ਸੇਵਾਵਾਂ ਦੀ ਫ਼ੀਸ ‘ਚ ਕੀਤੀ ਵੱਡੀ ਕਟੌਤੀ

Punjab Government Doorstep Delivery Services: ਸਰਕਾਰ ਨੇ ਲੋਕਾਂ ਨੂੰ ਘਰ ਬੈਠੇ ਸਰਕਾਰੀ ਸੇਵਾਵਾਂ ਦਾ ਲਾਭ ਦੇਣ ਲਈ ਸ਼ੁਰੂ ਕੀਤੀ ਡੋਰਸਟੈੱਪ ਡਿਲੀਵਰੀ ਸਰਵਿਸ ਦੀ ਫ਼ੀਸ 120 ਰੁਪਏ ਤੋਂ ਘਟਾ ਕੇ 50 ਰੁਪਏ ਕਰ ਦਿੱਤੀ ਹੈ। ਇਹ ਐਲਾਨ ਅੱਜ ਯਾਨੀ 5 ਅਪ੍ਰੈਲ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਚੰਡੀਗੜ੍ਹ ਵਿਖੇ ਪੰਜਾਬ...