ਪੈਰਾਲੰਪਿਕ ਤੀਰਅੰਦਾਜ਼ ਪਦਮ ਸ਼੍ਰੀ ਨਾਲ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਪਹੁੰਚੇ ਜੱਦੀ ਸ਼ਹਿਰ, ਲੋਕਾਂ ਨੇ ਕੀਤਾ ਭਰਵਾ ਸਵਾਗਤ

ਪੈਰਾਲੰਪਿਕ ਤੀਰਅੰਦਾਜ਼ ਪਦਮ ਸ਼੍ਰੀ ਨਾਲ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਪਹੁੰਚੇ ਜੱਦੀ ਸ਼ਹਿਰ, ਲੋਕਾਂ ਨੇ ਕੀਤਾ ਭਰਵਾ ਸਵਾਗਤ

Double Paralympic medalist Harvinder Singh; ਦੱਸ ਦੇਈਏ ਕਿ ਹਰਵਿੰਦਰ ਸਿੰਘ (ਜਨਮ 25 ਫਰਵਰੀ 1991) ਇੱਕ ਭਾਰਤੀ ਪੈਰਾਲੰਪਿਕ ਤੀਰਅੰਦਾਜ਼ ਹੈ। ਉਹ ਇੱਕ ਡਬਲ ਪੈਰਾਲੰਪਿਕ ਤਗਮਾ ਜੇਤੂ ਹੈ, ਜਿਸਨੇ 2024 ਪੈਰਿਸ ਵਿੱਚ ਸੋਨ ਅਤੇ 2020 ਟੋਕੀਓ ਵਿੱਚ ਪੁਰਸ਼ ਸਿੰਗਲ ਰਿਕਰਵ ਤੀਰਅੰਦਾਜ਼ੀ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ...