ਤਿਹਾੜ ਜੇਲ੍ਹ ‘ਚ ਨਾਲੇ ਦੀ ਸਫਾਈ ਕਰਦੇ ਸਮੇਂ ਦੋ ਕੈਦੀਆਂ ਦੀ ਮੌਤ, 3 ਅਫ਼ਸਰ ਸਸਪੈਂਡ

ਤਿਹਾੜ ਜੇਲ੍ਹ ‘ਚ ਨਾਲੇ ਦੀ ਸਫਾਈ ਕਰਦੇ ਸਮੇਂ ਦੋ ਕੈਦੀਆਂ ਦੀ ਮੌਤ, 3 ਅਫ਼ਸਰ ਸਸਪੈਂਡ

Tihar Jail deaths; ਤਿਹਾੜ ਜੇਲ੍ਹ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜੇਲ੍ਹ ਨੰਬਰ 8 ਵਿੱਚ ਨਾਲੇ ਦੀ ਸਫਾਈ ਕਰਦੇ ਸਮੇਂ ਦੋ ਕੈਦੀਆਂ ਦੀ ਮੌਤ ਹੋ ਗਈ। ਦੋਵੇਂ ਕੈਦੀ ਕਤਲ ਕੇਸ ਵਿੱਚ ਦੋਸ਼ੀ ਪਾਏ ਗਏ ਸਨ ਅਤੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ। ਘਟਨਾ ਤੋਂ ਬਾਅਦ ਤਿਹਾੜ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਡਿਪਟੀ...