DRDO ਨੇ ‘ਪ੍ਰਲਯ’ ਮਿਸਾਈਲ ਦੇ ਦੋ ਕਾਮਯਾਬ ਟੈਸਟ ਕੀਤੇ, 150 ਤੋਂ 500 ਕਿ.ਮੀ. ਦਾਇਰੇ ਵਾਲੀ ਮਾਰਕਸ਼ਕਤੀ ਦੀ ਹੋਈ ਪੁਸ਼ਟੀ

DRDO ਨੇ ‘ਪ੍ਰਲਯ’ ਮਿਸਾਈਲ ਦੇ ਦੋ ਕਾਮਯਾਬ ਟੈਸਟ ਕੀਤੇ, 150 ਤੋਂ 500 ਕਿ.ਮੀ. ਦਾਇਰੇ ਵਾਲੀ ਮਾਰਕਸ਼ਕਤੀ ਦੀ ਹੋਈ ਪੁਸ਼ਟੀ

PRALAY Missile successful test: ਭਾਰਤ ਦੇ ਰੱਖਿਆ ਅਨੁਸੰਦਾਨ ਅਤੇ ਵਿਕਾਸ ਸੰਗਠਨ (DRDO) ਨੇ ਛੋਟੀ ਦੂਰੀ ਵਾਲੀ ਬੈਲਿਸਟਿਕ ਮਿਸਾਈਲ ‘ਪ੍ਰਲਯ’ ਦੇ ਦੋ ਉਡਾਣ ਟੈਸਟ ਸਫਲਤਾਪੂਰਵਕ ਕੀਤੇ ਹਨ। ਇਹ ਟੈਸਟ 28 ਅਤੇ 29 ਜੁਲਾਈ ਨੂੰ ਓਡਿਸ਼ਾ ਤਟ ਦੇ ਨੇੜਲੇ ਡਾ. ਏਪੀਜੇ ਅਬਦੁਲ ਕਲਾਮ ਟਾਪੂ ਤੋਂ ਕੀਤੇ ਗਏ। ਇਹ ਟੈਸਟ...