ਚੰਡੀਗੜ੍ਹ ‘ਚ ਲੋਕਾਂ ਨੂੰ ਆਉਣ ਵਾਲੀ ਮੁਸ਼ਕਲ, ਸੀਟੀਯੂ ਇਲੈਕਟ੍ਰਿਕ ਬੱਸਾਂ ਦੇ ਡਰਾਈਵਰ ਹੜਤਾਲ ‘ਤੇ, ਪ੍ਰਭਾਵਿੱਤ ਹੋਣਗੇ ਇਹ ਰੂਟ

ਚੰਡੀਗੜ੍ਹ ‘ਚ ਲੋਕਾਂ ਨੂੰ ਆਉਣ ਵਾਲੀ ਮੁਸ਼ਕਲ, ਸੀਟੀਯੂ ਇਲੈਕਟ੍ਰਿਕ ਬੱਸਾਂ ਦੇ ਡਰਾਈਵਰ ਹੜਤਾਲ ‘ਤੇ, ਪ੍ਰਭਾਵਿੱਤ ਹੋਣਗੇ ਇਹ ਰੂਟ

CTU Electric Bus Drivers on Strike: ਸੀਟੀਯੂ/ਸੀਸੀਬੀਐਸਐਸ ਦੁਆਰਾ ਕਿਲੋਮੀਟਰ-ਰਨ ਦੇ ਆਧਾਰ ‘ਤੇ ਕਿਰਾਏ ‘ਤੇ ਲਈਆਂ ਗਈਆਂ ਅਸ਼ੋਕ ਲੇਲੈਂਡ ਇਲੈਕਟ੍ਰਿਕ ਬੱਸਾਂ ਦੇ ਡਰਾਈਵਰ ਸੋਮਵਾਰ ਨੂੰ ਹੜਤਾਲ ‘ਤੇ ਚਲੇ ਗਏ। ਡਰਾਈਵਰ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਚੰਡੀਗੜ੍ਹ ਦਾ ਡੀਸੀ ਰੇਟ ਦਿੱਤਾ ਜਾਵੇ ਪਰ ਕੰਪਨੀ...