ਦੇਸ਼ ਦੇ 52ਵੇਂ CJI ਬਣੇ ਜਸਟਿਸ ਬੀਆਰ ਗਵਈ

ਦੇਸ਼ ਦੇ 52ਵੇਂ CJI ਬਣੇ ਜਸਟਿਸ ਬੀਆਰ ਗਵਈ

New CJI: ਬੀਆਰ ਗਵਈ ਸੁਪਰੀਮ ਕੋਰਟ ਦੇ 52ਵੇਂ ਚੀਫ਼ ਜਸਟਿਸ ਬਣੇ। ਉਨ੍ਹਾਂ ਦਾ ਕਾਰਜਕਾਲ 6 ਮਹੀਨੇ ਦਾ ਹੋਵੇਗਾ। 52nd Chief Justice Of India BR Gavai: ਜਸਟਿਸ ਭੂਸ਼ਣ ਰਾਮਕ੍ਰਿਸ਼ਨ ਗਵਈ ਨੇ ਅੱਜ ਸੁਪਰੀਮ ਕੋਰਟ ਦੇ ਨਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਉਹ ਸੁਪਰੀਮ ਕੋਰਟ ਦੇ 52ਵੇਂ ਸੀਜੇਆਈ ਬਣ ਗਏ ਹਨ। ਦੇਸ਼ ਵਿੱਚ ਇਸ...