ਆਨਲਾਈਨ ਗੇਮਿੰਗ ਬਿੱਲ ਨੂੰ ਰਾਸ਼ਟਰਪਤੀ ਨੇ ਦਿੱਤੀ ਮੰਜ਼ੂਰੀ, ਨਵੇ ਕਾਨੂੰਨ ‘ਚ ਜੇਲ੍ਹ ਅਤੇ ਇੱਕ ਕਰੋੜ ਦਾ ਲੱਗੇਗਾ ਜ਼ੁਰਮਾਨਾ

ਆਨਲਾਈਨ ਗੇਮਿੰਗ ਬਿੱਲ ਨੂੰ ਰਾਸ਼ਟਰਪਤੀ ਨੇ ਦਿੱਤੀ ਮੰਜ਼ੂਰੀ, ਨਵੇ ਕਾਨੂੰਨ ‘ਚ ਜੇਲ੍ਹ ਅਤੇ ਇੱਕ ਕਰੋੜ ਦਾ ਲੱਗੇਗਾ ਜ਼ੁਰਮਾਨਾ

Online Gaming: ਸੰਸਦ ਵੱਲੋਂ ਔਨਲਾਈਨ ਮਨੀ ਗੇਮਿੰਗ ‘ਤੇ ਪਾਬੰਦੀ ਲਗਾਉਣ ਵਾਲੇ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਬਾਅਦ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਇਸ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ। ਇਸ ਤੋਂ ਬਾਅਦ ਹੁਣ ਇਹ ਕਾਨੂੰਨ ਬਣ ਗਿਆ ਹੈ। ਇਸ ਕਾਨੂੰਨ ਦੇ ਤਹਿਤ, ਸਾਰੀਆਂ ਔਨਲਾਈਨ ਮਨੀ ਗੇਮਿੰਗ ਸੇਵਾਵਾਂ ‘ਤੇ...