ਨਸ਼ਾ ਤਸਕਰੀ ਮਾਮਲੇ ‘ਚ ਮਾਂ ਪੁੱਤ ਤੋਂ ਬਾਅਦ ਮਾਮਾ ਵੀ ਚੜਿਆ ਪੁਲਿਸ ਅੜਿੱਕੇ, ਹੈਰੋਈਨ ‘ਤੇ 2 ਲੱਖ ਡਰੱਗ ਮਨੀ ਕੀਤੀ ਬਾਰਾਮਦ

ਨਸ਼ਾ ਤਸਕਰੀ ਮਾਮਲੇ ‘ਚ ਮਾਂ ਪੁੱਤ ਤੋਂ ਬਾਅਦ ਮਾਮਾ ਵੀ ਚੜਿਆ ਪੁਲਿਸ ਅੜਿੱਕੇ, ਹੈਰੋਈਨ ‘ਤੇ 2 ਲੱਖ ਡਰੱਗ ਮਨੀ ਕੀਤੀ ਬਾਰਾਮਦ

Drug Action In Punjab; ਫਿਰੋਜ਼ਪੁਰ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸੇ ਦੇ ਚਲਦਿਆਂ ਕਾਰਵਾਈ ਕਰਦਿਆਂ ਫ਼ਿਰੋਜ਼ਪੁਰ ਪੁਲਿਸ ਨੇ ਰਛਪਾਲ ਸਿੰਘ ਉਰਫ਼ ਗੋਰਾ ਪੁੱਤਰ ਸੁਖਮੰਦਰ ਸਿੰਘ ਵਾਸੀ ਬਸਤੀ ਮਾਛੀਆਂ ਵਾਲੀ ਨੂੰ ਕਾਬੂ ਕਰਕੇ ਉਸ ਕੋਲੋਂ 3 ਕਿੱਲੋ 500 ਗ੍ਰਾਮ ਹੈਰੋਇਨ ਅਤੇ...