ਨਸ਼ੇ ਦੀ ਲਤ ਨੇ ਨੌਜਵਾਨ ਦੀ ਵਿਕਾ ਦਿੱਤੀ 8 ਕਿਲੇ ਜ਼ਮੀਨ, ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਆਇਆ ਪੁਲਿਸ ਅੜਿੱਕੇ

ਨਸ਼ੇ ਦੀ ਲਤ ਨੇ ਨੌਜਵਾਨ ਦੀ ਵਿਕਾ ਦਿੱਤੀ 8 ਕਿਲੇ ਜ਼ਮੀਨ, ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਆਇਆ ਪੁਲਿਸ ਅੜਿੱਕੇ

Drug addiction of a young person:ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਨੌਜਵਾਨ ਦੀ ਨਸ਼ੇ ਦੀ ਆਦਤ ਇਸ ਹੱਦ ਤੱਕ ਪਹੁੰਚ ਗਈ ਕਿ ਨਸ਼ੇ ਦੇ ਆਦੀ ਨੌਜਵਾਨ ਨੇ ਆਪਣੇ 8 ਏਕੜ ਜ਼ਮੀਨ ਸਮੇਤ ਘਰ ਦਾ ਸਾਰਾ ਸਮਾਨ ਵੇਚ ਦਿੱਤਾ। ਗੱਲ ਇਥੇ ਹੀ ਨਹੀਂ ਮੁੱਕਦੀ ਜਾਣਕਾਰੀ ਮੁਤਾਬਿਕ ਇਹ ਨੌਜਵਾਨ ਚੋਰੀ ਅਤੇ ਡਕੈਤੀ ਵਰਗੀਆਂ ਵਾਰਦਾਤਾਂ ਨੂੰ ਅੰਜ਼ਾਮ...