Punjab News: ਦੋ ਦਿਨ ਪਹਿਲਾਂ ਇਟਲੀ ਤੋਂ ਆਇਆ ਵਾਪਸ ਨੌਜਵਾਨ ;ਮਿਲੀ ਲਾਸ਼, ਪੁਲਿਸ ‘ਤੇ ਉੱਠ ਰਹੇ ਹਨ ਸਵਾਲ

Punjab News: ਦੋ ਦਿਨ ਪਹਿਲਾਂ ਇਟਲੀ ਤੋਂ ਆਇਆ ਵਾਪਸ ਨੌਜਵਾਨ ;ਮਿਲੀ ਲਾਸ਼, ਪੁਲਿਸ ‘ਤੇ ਉੱਠ ਰਹੇ ਹਨ ਸਵਾਲ

Punjab News: ਦੋ ਦਿਨ ਪਹਿਲਾਂ ਇਟਲੀ ਤੋਂ ਵਾਪਸ ਆਏ ਇੱਕ ਨੌਜਵਾਨ ਦੀ ਲਾਸ਼ ਪਿੰਡ ਮੁਸ਼ਕਵੇਦ ਤੋਂ ਦਾਨਵਿੰਡ ਜਾਂਦੇ ਸਮੇਂ ਰਹੱਸਮਈ ਹਾਲਾਤਾਂ ਵਿੱਚ ਮਿਲੀ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਵਾਸੀ ਦਾਨਵਿੰਡ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਸ਼ੇ ਦੀ ਓਵਰਡੋਜ਼ ਦਾ ਸ਼ੱਕ...