ਫਰੀਦਕੋਦ ‘ਚ ਸ਼ਰੇਆਮ ਗੁੰਡਾਗਰਦੀ, ਕਬੱਡੀ ਖਿਡਾਰੀ ਨੂੰ ਪਰਿਵਾਰ ਸਮੇਤ ਰਾਹ ‘ਚ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ, ਪੂਰੀ ਵਾਰਦਾਤ CCTV ਕੈਮਰੇ ‘ਚ ਕੈਦ

ਫਰੀਦਕੋਦ ‘ਚ ਸ਼ਰੇਆਮ ਗੁੰਡਾਗਰਦੀ, ਕਬੱਡੀ ਖਿਡਾਰੀ ਨੂੰ ਪਰਿਵਾਰ ਸਮੇਤ ਰਾਹ ‘ਚ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ, ਪੂਰੀ ਵਾਰਦਾਤ CCTV ਕੈਮਰੇ ‘ਚ ਕੈਦ

Faridkot News: ਕਬੱਡੀ ਖਿਡਾਰੀ ਨੂੰ ਪਰਿਵਾਰ ਸਮੇਤ ਪਿੱਛੋਂ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਘੇਰ ਕੇ ਹਮਲਾ ਕੀਤਾ। ਇਨ੍ਹਾਂ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਨੂੰ ਘੇਰ ਕੇ ਕੁੱਟਮਾਰ ਕੀਤੀ। Attack on Kabaddi Player: ਫਰੀਦਕੋਟ ਵਿਚ ਸ਼ਰੇਆਮ ਗੁੰਡਾਗਰਦੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ...