ਗੋਲਡੀ ਬਰਾੜ ਦਾ ਨਾਂਅ ਲੈ ਕੇ ਮੰਗੀ ਸੀ ਫਿਰੌਤੀ, ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ 24 ਘੰਟਿਆਂ ‘ਚ 01 ਨੌਜਵਾਨ ਨੂੰ ਕੀਤਾ ਕਾਬੂ

ਗੋਲਡੀ ਬਰਾੜ ਦਾ ਨਾਂਅ ਲੈ ਕੇ ਮੰਗੀ ਸੀ ਫਿਰੌਤੀ, ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ 24 ਘੰਟਿਆਂ ‘ਚ 01 ਨੌਜਵਾਨ ਨੂੰ ਕੀਤਾ ਕਾਬੂ

Call for Ransom: ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਗੈਂਗਸਟਰ ਦੇ ਨਾਂਅ ‘ਤੇ ਲੋਕਾਂ ਤੋਂ ਫਿਰੌਤੀ ਮੰਗਣ ਵਾਲੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਜਿਸ ਨੇ ਅਧਿਆਪਕ ਤੋਂ 5 ਲੱਖ ਦੀ ਫਿਰੌਤੀ ਮੰਗੀ ਸੀ। Sri Muktsar Sahib Police: ਪੰਜਾਬ ‘ਚ ਆਏ ਦਿਨ ਲੋਕਾਂ ਕੋਲੋਂ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਸਾਹਮਣੇ...