Delhi University Admission 2025: UG ਦਾਖਲੇ ਲਈ ਦੂਜੇ ਪੜਾਅ ਦੀ ਪ੍ਰਕਿਰਿਆ ਸ਼ੁਰੂ, ਮਹੱਤਵਪੂਰਨ ਵੇਰਵਿਆਂ ਦੀ ਕਰੋ ਜਾਂਚ

Delhi University Admission 2025: UG ਦਾਖਲੇ ਲਈ ਦੂਜੇ ਪੜਾਅ ਦੀ ਪ੍ਰਕਿਰਿਆ ਸ਼ੁਰੂ, ਮਹੱਤਵਪੂਰਨ ਵੇਰਵਿਆਂ ਦੀ ਕਰੋ ਜਾਂਚ

Delhi University Admission 2025: ਦਿੱਲੀ ਯੂਨੀਵਰਸਿਟੀ ਦੇ ਅੰਡਰਗ੍ਰੈਜੁਏਟ (UG) ਕੋਰਸਾਂ ਵਿੱਚ ਦਾਖਲੇ ਲਈ ਦੂਜਾ ਪੜਾਅ ਅੱਜ ਯਾਨੀ 8 ਜੁਲਾਈ ਤੋਂ ਸ਼ੁਰੂ ਹੋ ਗਿਆ ਹੈ। CUET UG 2025 ਪਾਸ ਕਰਨ ਵਾਲੇ ਵਿਦਿਆਰਥੀ 8 ਜੁਲਾਈ 2025 ਤੋਂ DU ਦੇ ਦਾਖਲਾ ਪੋਰਟਲ admission.uod.ac.in ‘ਤੇ ਆਪਣੀ ਪਸੰਦ ਦਾ ਕਾਲਜ ਅਤੇ ਕੋਰਸ...