Team India Analysis: ਏਸ਼ੀਆ ਕੱਪ ਲਈ ਚੁਣੇ ਗਏ 15 ਖਿਡਾਰੀਆਂ ਵਿੱਚੋਂ 7 ਖੱਬੇ ਪੱਖੀ ਅਤੇ 3 ਆਲਰਾਊਂਡਰ, ਟੀਮ ਇੰਡੀਆ ਦਾ ਪੜ੍ਹੋ ਪਲਾਨ

Team India Analysis: ਏਸ਼ੀਆ ਕੱਪ ਲਈ ਚੁਣੇ ਗਏ 15 ਖਿਡਾਰੀਆਂ ਵਿੱਚੋਂ 7 ਖੱਬੇ ਪੱਖੀ ਅਤੇ 3 ਆਲਰਾਊਂਡਰ, ਟੀਮ ਇੰਡੀਆ ਦਾ ਪੜ੍ਹੋ ਪਲਾਨ

Asia Cup Cricket: ਭਾਰਤੀ ਕ੍ਰਿਕਟ ਟੀਮ ਦਾ ਅਗਲਾ ਟੀਚਾ ਏਸ਼ੀਆ ਕੱਪ ਜਿੱਤਣਾ ਹੈ, ਜਿਸ ਲਈ ਬੀਸੀਸੀਆਈ ਨੇ ਮੰਗਲਵਾਰ ਨੂੰ ਟੀਮ ਇੰਡੀਆ ਦਾ ਐਲਾਨ ਕੀਤਾ। ਟੀਮ ਵਿੱਚ 7 ਖਿਡਾਰੀ ਖੱਬੇ ਹੱਥ ਦੇ ਹਨ, ਟੀਮ ਵਿੱਚ 3 ਆਲਰਾਊਂਡਰ ਹਨ। ਬੱਲੇਬਾਜ਼ੀ ਅਤੇ ਗੇਂਦਬਾਜ਼ੀ ਯੂਨਿਟ ਵੀ ਬਹੁਤ ਵਧੀਆ ਲੱਗ ਰਹੀ ਹੈ। ਸ਼ੁਭਮਨ ਗਿੱਲ ਨੂੰ ਉਪ-ਕਪਤਾਨ ਚੁਣਿਆ...