ਨਕਾਬਪੋਸ਼ ਬਦਮਾਸ਼ ਨੇ ਪਿਸਤੌਲ ਨਾਲ ਆੜ੍ਹਤੀ ਦਾ ਕੀਤਾ ਕਤਲ,ਘਟਨਾ ਹੋਈ ਕੈਮਰੇ ‘ਚ ਕੈਦ

ਨਕਾਬਪੋਸ਼ ਬਦਮਾਸ਼ ਨੇ ਪਿਸਤੌਲ ਨਾਲ ਆੜ੍ਹਤੀ ਦਾ ਕੀਤਾ ਕਤਲ,ਘਟਨਾ ਹੋਈ ਕੈਮਰੇ ‘ਚ ਕੈਦ

Murder:ਫਿਰੌਤੀ ਮਾਮਲੇ ਵਿਚ ਅੱਜ ਤੜਕਸਾਰ ਅਣਪਛਾਤੇ ਵਿਅਕਤੀ ਵੱਲੋਂ ਆੜ੍ਹਤੀ ਜਸਵੰਤ ਸਿੰਘ ਉਰਫ ਬਿੱਟੂ (50) ਪੁੱਤਰ ਅਜੀਤ ਸਿੰਘ ਵਾਸੀ ਪਿੰਡ ਦੁਬਲੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਆੜ੍ਹਤ ਆਪਣੇ ਘਰ ਦੇ ਨਜ਼ਦੀਕ ਗੁਰੂ ਨਾਨਕ ਖੇਤੀ ਸਟੋਰ ਅਤੇ ਆੜ੍ਹਤ ਦਾ ਕਾਰੋਬਾਰ ਕਰਦਾ ਸੀ।...