IND vs ENG: ਭਾਰਤ ਲਈ ਵੱਡਾ ਝਟਕਾ, ਰਿਸ਼ਭ ਪੰਤ ਇੰਗਲੈਂਡ ਸੀਰੀਜ਼ ਤੋਂ ਬਾਹਰ, ਈਸ਼ਾਨ ਕਿਸ਼ਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ

IND vs ENG: ਭਾਰਤ ਲਈ ਵੱਡਾ ਝਟਕਾ, ਰਿਸ਼ਭ ਪੰਤ ਇੰਗਲੈਂਡ ਸੀਰੀਜ਼ ਤੋਂ ਬਾਹਰ, ਈਸ਼ਾਨ ਕਿਸ਼ਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ

IND vs ENG: ਇੰਗਲੈਂਡ ਦੌਰੇ ‘ਤੇ ਭਾਰਤ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਭਾਰਤੀ ਖਿਡਾਰੀਆਂ ਦੀਆਂ ਸੱਟਾਂ ਦਾ ਦੌਰ ਜਾਰੀ ਹੈ ਅਤੇ ਹੁਣ ਇਸ ਵਿੱਚ ਉਪ-ਕਪਤਾਨ ਰਿਸ਼ਭ ਪੰਤ ਦਾ ਨਾਮ ਜੁੜ ਗਿਆ ਹੈ। ਪੰਤ ਸੱਟ ਕਾਰਨ ਇੰਗਲੈਂਡ ਵਿਰੁੱਧ ਬਾਕੀ ਲੜੀ ਤੋਂ ਬਾਹਰ ਹੋ ਸਕਦੇ ਹਨ। ਮੈਨਚੈਸਟਰ ਟੈਸਟ ਦੇ ਪਹਿਲੇ ਦਿਨ ਬੱਲੇਬਾਜ਼ੀ ਕਰਦੇ...