ਸੇਵਾਮੁਕਤੀ ਦੇ 8 ਮਹੀਨੇ ਬਾਅਦ ਵੀ ਸਾਬਕਾ CJI ਚੰਦਰਚੂੜ ਨੇ ਬੰਗਲਾ ਨਹੀਂ ਕੀਤਾ ਖਾਲੀ, ਸੁਪਰੀਮ ਕੋਰਟ ਨੇ ਸਰਕਾਰ ਨੂੰ ਲਿਖਿਆ ਪੱਤਰ

ਸੇਵਾਮੁਕਤੀ ਦੇ 8 ਮਹੀਨੇ ਬਾਅਦ ਵੀ ਸਾਬਕਾ CJI ਚੰਦਰਚੂੜ ਨੇ ਬੰਗਲਾ ਨਹੀਂ ਕੀਤਾ ਖਾਲੀ, ਸੁਪਰੀਮ ਕੋਰਟ ਨੇ ਸਰਕਾਰ ਨੂੰ ਲਿਖਿਆ ਪੱਤਰ

: ਸੁਪਰੀਮ ਕੋਰਟ ਨੇ ਸਾਬਕਾ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੇ ਹੁਣ ਤੱਕ ਸਰਕਾਰੀ ਰਿਹਾਇਸ਼ ਵਿੱਚ ਰਹਿਣ ਬਾਰੇ ਸਖ਼ਤ ਰਵੱਈਆ ਦਿਖਾਇਆ ਹੈ। ਅਦਾਲਤ ਪ੍ਰਸ਼ਾਸਨ ਨੇ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਨੂੰ ਇੱਕ ਪੱਤਰ ਲਿਖ ਕੇ ਚੰਦਰਚੂੜ ਨੂੰ ਰਿਹਾਇਸ਼ ਖਾਲੀ ਕਰਨ ਲਈ ਕਿਹਾ ਹੈ। ਪੱਤਰ ਵਿੱਚ ਦੱਸਿਆ ਗਿਆ ਹੈ ਕਿ ਨਿਯਮਾਂ ਅਨੁਸਾਰ, ਕੋਈ ਵੀ...