Earthquake in Russia;  ਲਗਾਤਾਰ 3 ਭੂਚਾਲਾਂ ਨਾਲ ਹਿੱਲਿਆ ਰੂਸ, ਖ਼ਤਰਨਾਕ ਸੁਨਾਮੀ ਦੀ ਚੇਤਾਵਨੀ

Earthquake in Russia; ਲਗਾਤਾਰ 3 ਭੂਚਾਲਾਂ ਨਾਲ ਹਿੱਲਿਆ ਰੂਸ, ਖ਼ਤਰਨਾਕ ਸੁਨਾਮੀ ਦੀ ਚੇਤਾਵਨੀ

Earthquake in Russia: ਰੂਸ ਦੇ ਦੂਰ ਪੂਰਬੀ ਤੱਟ ‘ਤੇ ਲਗਾਤਾਰ ਤਿੰਨ ਭੂਚਾਲ ਆਏ ਹਨ। ਪਹਿਲਾ ਭੂਚਾਲ 5.0 ਤੀਬਰਤਾ ਦਾ ਸੀ ਅਤੇ ਦੂਜਾ 6.7 ਤੀਬਰਤਾ ਦਾ ਸੀ। ਇਨ੍ਹਾਂ ਦੋ ਭੂਚਾਲਾਂ ਤੋਂ ਬਾਅਦ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਸੀ, ਪਰ ਤੀਜੇ ਭੂਚਾਲ, ਜਿਸਦੀ ਤੀਬਰਤਾ 7.4 ਸੀ, ਨੇ ਸਥਿਤੀ ਨੂੰ ਗੰਭੀਰ ਬਣਾ...