Earthquake: 2 ਦੇਸ਼ਾਂ ਵਿੱਚ 5.4 ਤੇ 5.8 ਤੀਬਰਤਾ ਦੇ ਭੂਚਾਲ ਦੇ ਮਹਿਸੂਸ ਕੀਤੇ ਝਟਕੇ, ਜਵਾਲਾਮੁਖੀ ਫੱਟਣ ਦਾ ਜਤਾਇਆ ਡਰ

Earthquake: 2 ਦੇਸ਼ਾਂ ਵਿੱਚ 5.4 ਤੇ 5.8 ਤੀਬਰਤਾ ਦੇ ਭੂਚਾਲ ਦੇ ਮਹਿਸੂਸ ਕੀਤੇ ਝਟਕੇ, ਜਵਾਲਾਮੁਖੀ ਫੱਟਣ ਦਾ ਜਤਾਇਆ ਡਰ

Earthquake in Japan: ਇੱਕ ਵਾਰ ਫਿਰ ਦੇਸ਼ ਵਿੱਚ ਭੂਚਾਲ ਆਇਆ। ਜਪਾਨ ਅਤੇ ਇੰਡੋਨੇਸ਼ੀਆ ਵਿੱਚ ਹਾਲ ਹੀ ਵਿੱਚ ਆਏ ਭੂਚਾਲਾਂ ਨੇ ਇੱਕ ਵਾਰ ਫਿਰ ਇਸ ਸੰਕਟ ਦੀ ਗੰਭੀਰਤਾ ਨੂੰ ਉਜਾਗਰ ਕੀਤਾ ਹੈ।ਜਾਪਾਨ ਦੇ ਓਕੀਨਾਵਾ ਸ਼ਹਿਰ ਨੂੰ ਹਿਲਾ ਕੇ ਰੱਖ ਦੇਣ ਵਾਲਾ 5.4 ਤੀਬਰਤਾ ਦਾ ਭੂਚਾਲ ਆਇਆ। ਇਸ ਭੂਚਾਲ ਦਾ ਕੇਂਦਰ ਯੋਨਾਗੁਨੀ ਤੋਂ 48...