ਤਿੱਬਤ, ਬੰਗਾਲ ਦੀ ਖਾੜੀ ਅਤੇ ਮਿਆਂਮਾਰ ਵਿੱਚ ਆਇਆ ਭੂਚਾਲ , ਰਿਕਟਰ ਪੈਮਾਨੇ ‘ਤੇ ਮਾਪੀ ਗਈ ਇੰਨੀ ਤੀਬਰਤਾ

ਤਿੱਬਤ, ਬੰਗਾਲ ਦੀ ਖਾੜੀ ਅਤੇ ਮਿਆਂਮਾਰ ਵਿੱਚ ਆਇਆ ਭੂਚਾਲ , ਰਿਕਟਰ ਪੈਮਾਨੇ ‘ਤੇ ਮਾਪੀ ਗਈ ਇੰਨੀ ਤੀਬਰਤਾ

Earthquake In Tibet; ਤਿੱਬਤ, ਬੰਗਾਲ ਦੀ ਖਾੜੀ ਅਤੇ ਮਿਆਂਮਾਰ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਤਿੱਬਤ ਵਿੱਚ 3.8 ਤੀਬਰਤਾ ਦਾ ਭੂਚਾਲ ਆਇਆ ਹੈ। ਬੰਗਾਲ ਦੀ ਖਾੜੀ ਵਿੱਚ 4.5 ਤੀਬਰਤਾ ਦਾ ਭੂਚਾਲ ਆਇਆ ਹੈ। ਇਸ ਦੇ ਨਾਲ ਹੀ ਮਿਆਂਮਾਰ ਵਿੱਚ 3.9 ਤੀਬਰਤਾ ਦਾ ਭੂਚਾਲ ਆਇਆ ਹੈ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ, ਇਸ...