Myanmar-Thailand Earthquake Photos ; ਟੁੱਟੇ ਪੁਲ, ਗਗਨਚੁੰਬੀ ਇਮਾਰਤਾਂ ਮਲਬੇ ‘ਚ ਤਬਦੀਲ, ਮੌਤ ਦੀਆਂ ਚੀਕਾਂ

Myanmar-Thailand Earthquake Photos ; ਟੁੱਟੇ ਪੁਲ, ਗਗਨਚੁੰਬੀ ਇਮਾਰਤਾਂ ਮਲਬੇ ‘ਚ ਤਬਦੀਲ, ਮੌਤ ਦੀਆਂ ਚੀਕਾਂ

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਵੱਡੀ ਇਮਾਰਤ ਡਿੱਗਦੀ ਨਜ਼ਰ ਆ ਰਹੀ ਹੈ। ਇਮਾਰਤ ਦੇ ਉੱਪਰ ਇੱਕ ਕਰੇਨ ਸੀ ਅਤੇ ਜਦੋਂ ਇਹ ਡਿੱਗੀ ਤਾਂ ਚਾਰੇ ਪਾਸੇ ਧੂੜ ਦਾ ਬੱਦਲ ਫੈਲ ਗਿਆ। ਇਸ ਦੌਰਾਨ ਮੌਕੇ ‘ਤੇ ਮੌਜੂਦ ਲੋਕ ਡਰ ਗਏ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਇਧਰ-ਉਧਰ...