ਨੈਸ਼ਨਲ ਹੈਰਾਲਡ ਮਾਮਲੇ ‘ਚ ਗਾਂਧੀ ਪਰਿਵਾਰ ‘ਤੇ 142 ਕਰੋੜ ਦੀ ਗੈਰ-ਕਾਨੂੰਨੀ ਕਮਾਈ ਦਾ ਦੋਸ਼, ED ਨੇ ਅਦਾਲਤ ਸਾਹਮਣੇ ਕੀਤਾ ਵੱਡਾ ਦਾਅਵਾ

ਨੈਸ਼ਨਲ ਹੈਰਾਲਡ ਮਾਮਲੇ ‘ਚ ਗਾਂਧੀ ਪਰਿਵਾਰ ‘ਤੇ 142 ਕਰੋੜ ਦੀ ਗੈਰ-ਕਾਨੂੰਨੀ ਕਮਾਈ ਦਾ ਦੋਸ਼, ED ਨੇ ਅਦਾਲਤ ਸਾਹਮਣੇ ਕੀਤਾ ਵੱਡਾ ਦਾਅਵਾ

Money Laundering Case: ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ਵਿੱਚ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੂੰ ਦੱਸਿਆ ਕਿ ਕਾਂਗਰਸ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਇਸ ਮਾਮਲੇ ਤੋਂ 142 ਕਰੋੜ ਰੁਪਏ ਦੀ ਅਪਰਾਧਿਕ ਆਮਦਨ ਕਮਾਏ ਹਨ। ਇਹ ਦਾਅਵਾ ਈਡੀ ਵੱਲੋਂ ਐਡੀਸ਼ਨਲ ਸਾਲਿਸਟਰ...