ਔਨਲਾਈਨ ਗੇਮਿੰਗ ਧੋਖਾਧੜੀ ਮਾਮਲੇ ਵਿੱਚ ED ਦੇ 7 ਥਾਵਾਂ ‘ਤੇ ਛਾਪੇ, 39 ਲੱਖ ਦੀ ਨਕਦੀ ਕੀਤੀ ਜ਼ਬਤ

ਔਨਲਾਈਨ ਗੇਮਿੰਗ ਧੋਖਾਧੜੀ ਮਾਮਲੇ ਵਿੱਚ ED ਦੇ 7 ਥਾਵਾਂ ‘ਤੇ ਛਾਪੇ, 39 ਲੱਖ ਦੀ ਨਕਦੀ ਕੀਤੀ ਜ਼ਬਤ

Online gaming fraud; ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਨਾਲ ਸਬੰਧਤ ਇੱਕ ਮਾਮਲੇ ਵਿੱਚ ਇੱਕੋ ਸਮੇਂ 7 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ, ਟੀਮ ਨੇ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਕੀਤੀ ਹੈ। ਈਡੀ ਨੂੰ ਔਨਲਾਈਨ ਗੇਮਿੰਗ ਪਲੇਟਫਾਰਮਾਂ ਰਾਹੀਂ ਕਰੋੜਾਂ ਦੇ ਘੁਟਾਲੇ ਬਾਰੇ ਜਾਣਕਾਰੀ ਮਿਲੀ ਸੀ। ਇਸ ਤੋਂ...