Punjab: ਸਰਕਾਰੀ ਸਕੂਲਾਂ ਵਿੱਚ ਨਸ਼ੇ ਦੀ ਆਦਤ ਬਾਰੇ ਦਿੱਤੀ ਜਾਵੇਗੀ ਸਿੱਖਿਆ, 1 ਅਗਸਤ ਤੋਂ ਹੋਵੇਗੀ ਪੜ੍ਹਾਈ ਸ਼ੁਰੂ

Punjab: ਸਰਕਾਰੀ ਸਕੂਲਾਂ ਵਿੱਚ ਨਸ਼ੇ ਦੀ ਆਦਤ ਬਾਰੇ ਦਿੱਤੀ ਜਾਵੇਗੀ ਸਿੱਖਿਆ, 1 ਅਗਸਤ ਤੋਂ ਹੋਵੇਗੀ ਪੜ੍ਹਾਈ ਸ਼ੁਰੂ

Education about Drugs: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤੀ ਮਿਲਣ ਜਾ ਰਹੀ ਹੈ, ਕਿਉਂਕਿ 1 ਅਗਸਤ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨਸ਼ਿਆਂ ਵਿਰੁੱਧ ਜੰਗ ਦਾ ਵਿਸ਼ਾ ਪੜ੍ਹਾਇਆ ਜਾਵੇਗਾ। ਬੈਂਸ ਨੇ ਇਹ ਗੱਲ ਐਤਵਾਰ ਨੂੰ ਪੁਲਿਸ ਅਤੇ...