Bihar ‘ਚ ਵੋਟਰ ਸੂਚੀ ਦੀ ਮੁੜ ਸੁਧਾਈ ਦੀ ਕਾਰਵਾਈ ਜਾਇਜ਼: ਚੋਣ ਕਮਿਸ਼ਨ

Bihar ‘ਚ ਵੋਟਰ ਸੂਚੀ ਦੀ ਮੁੜ ਸੁਧਾਈ ਦੀ ਕਾਰਵਾਈ ਜਾਇਜ਼: ਚੋਣ ਕਮਿਸ਼ਨ

Election Commission: ਚੋਣ ਕਮਿਸ਼ਨ ਨੇ ਬਿਹਾਰ ‘ਚ ਵੋਟਰ ਸੂਚੀ ਦੀ ਜਾਰੀ ਵਿਸ਼ੇਸ਼ ਮੁੜ ਸੁਧਾਈ (ਐਸਆਈਆਰ) ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਹੈ ਕਿ ਇਹ ਸੂਚੀ ‘ਚੋਂ ਅਯੋਗ ਵਿਅਕਤੀਆਂ ਨੂੰ ਹਟਾ ਕੇ ਚੋਣ ਦੀ ਪਵਿੱਤਰਤਾ ਨੂੰ ਵਧਾਉਂਦੀ ਹੈ। ਬਿਹਾਰ ਤੋਂ ਸ਼ੁਰੂ ਕਰਕੇ ਪੂਰੇ ਭਾਰਤ ‘ਚ ਵੋਟਰ ਸੂਚੀ ਦੀ ਐੱਸਆਈਆਰ ਦਾ...