ਅੰਮ੍ਰਿਤਸਰ ਮੇਅਰ ਚੋਣ ‘ਚ ਕਾਂਗਰਸ ਨੂੰ ਝਟਕਾ, ਦੋ ਕੌਂਸਲਰ ‘ਆਪ’ ਵਿੱਚ ਹੋਏ ਸ਼ਾਮਲ

ਅੰਮ੍ਰਿਤਸਰ ਮੇਅਰ ਚੋਣ ‘ਚ ਕਾਂਗਰਸ ਨੂੰ ਝਟਕਾ, ਦੋ ਕੌਂਸਲਰ ‘ਆਪ’ ਵਿੱਚ ਹੋਏ ਸ਼ਾਮਲ

Mayor Election Dispute; ਪੰਜਾਬ ਦੇ ਅੰਮ੍ਰਿਤਸਰ ਵਿੱਚ ਮੇਅਰ ਅਹੁਦੇ ਦੀ ਦੌੜ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਵਾਰਡ ਨੰਬਰ 79 ਦੀ ਕੌਂਸਲਰ ਸ਼ਿਵਾਨੀ ਅਤੇ ਵਾਰਡ ਨੰਬਰ 72 ਦੀ ਡਾ. ਅਵਤਾਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਇਹ ਮੌਕਾ ਚੰਡੀਗੜ੍ਹ ਵਿੱਚ ‘ਆਪ’ ਮੁਖੀ ਅਮਨ ਅਰੋੜਾ...