ਚੋਣ ਖ਼ਰਚਾ ਆਬਜ਼ਰਵਰ ਨੇ SST, FST ਤੇ ਇਨਫੋਰਸਮੈਂਟ ਏਜੰਸੀਆਂ ਨਾਲ ਕੀਤੀ ਮੀਟਿੰਗ, ਲੁਧਿਆਣਾ ਜ਼ਿਮਨੀ ਚੋਣ ‘ਚ ਉਮੀਦਵਾਰਾਂ ਦੇ ਖ਼ਰਚਿਆਂ ‘ਤੇ ਰੱਖੀ ਜਾਵੇਗੀ ਪੈਨੀ ਨਜ਼ਰ

ਚੋਣ ਖ਼ਰਚਾ ਆਬਜ਼ਰਵਰ ਨੇ SST, FST ਤੇ ਇਨਫੋਰਸਮੈਂਟ ਏਜੰਸੀਆਂ ਨਾਲ ਕੀਤੀ ਮੀਟਿੰਗ, ਲੁਧਿਆਣਾ ਜ਼ਿਮਨੀ ਚੋਣ ‘ਚ ਉਮੀਦਵਾਰਾਂ ਦੇ ਖ਼ਰਚਿਆਂ ‘ਤੇ ਰੱਖੀ ਜਾਵੇਗੀ ਪੈਨੀ ਨਜ਼ਰ

Punjab Election News: ਖ਼ਰਚਾ ਆਬਜ਼ਰਵਰ ਨੇ ਟੀਮਾਂ ਨੂੰ ਉਮੀਦਵਾਰਾਂ ਵਲੋਂ ਕੀਤੇ ਗਏ ਖ਼ਰਚਿਆਂ ਦੀ ਰਿਪੋਰਟ ਰੋਜ਼ਾਨਾ ਦੇ ਅਧਾਰ ‘ਤੇ ਜਮ੍ਹਾਂ ਕਰਾਉਣ ਦੇ ਆਦੇਸ਼ ਦਿੱਤੇ। Ludhiana West By-Election: ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਖ਼ਰਚਾ ਆਬਜ਼ਰਵਰ ਇੰਦਾਨਾ ਅਸ਼ੋਕ ਕੁਮਾਰ ਆਈ.ਆਰ.ਐਸ ਨੇ ਸੋਮਵਾਰ ਨੂੰ ਸਾਰੇ ਫਲਾਇੰਗ...