By Poll Election Result: ਅਰਵਿੰਦ ਕੇਜਰੀਵਾਲ ਲਈ ਆਈ ਖੁਸ਼ਖ਼ਬਰੀ! ਜ਼ਿਮਨੀ ਚੋਣਾਂ ‘ਚ ਆਪ ਉਮੀਦਵਾਰ ਨੇ ਮਾਰੀ ਬਾਜ਼ੀ, ਦੂਜੇ ਨੰਬਰ ‘ਤੇ ਰਹੀ ਭਾਜਪਾ

By Poll Election Result: ਅਰਵਿੰਦ ਕੇਜਰੀਵਾਲ ਲਈ ਆਈ ਖੁਸ਼ਖ਼ਬਰੀ! ਜ਼ਿਮਨੀ ਚੋਣਾਂ ‘ਚ ਆਪ ਉਮੀਦਵਾਰ ਨੇ ਮਾਰੀ ਬਾਜ਼ੀ, ਦੂਜੇ ਨੰਬਰ ‘ਤੇ ਰਹੀ ਭਾਜਪਾ

Election Result: ਗੁਜਰਾਤ ਦੀਆਂ ਦੋ ਵਿਧਾਨ ਸਭਾ ਸੀਟਾਂ ਵਿਸਾਵਦਰ ਤੇ ਕਾਦੀ ‘ਤੇ ਹੋਈਆਂ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਸੋਮਵਾਰ ਨੂੰ ਹੋਈ। ਇਸ ਉਪ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੋਪਾਲ ਇਟਾਲੀਆ ਨੇ ਵਿਸਾਵਦਰ ਸੀਟ ਜਿੱਤੀ ਹੈ।ਚੋਣ ਕਮਿਸ਼ਨ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਗਿਣਤੀ ਦੇ ਦੋ...