ਇਲੈਕਟ੍ਰਿਕ ਆਟੋ ਅਤੇ ਬਾਈਕ ਸਵਾਰ ਵਿਚਕਾਰ ਭਿਆਨਕ ਟੱਕਰ, ਸੀਸੀਟੀਵੀ ‘ਚ ਕੈਦ ਹੋਈਆਂ ਭਿਆਨਕ ਤਸਵੀਰਾਂ

ਇਲੈਕਟ੍ਰਿਕ ਆਟੋ ਅਤੇ ਬਾਈਕ ਸਵਾਰ ਵਿਚਕਾਰ ਭਿਆਨਕ ਟੱਕਰ, ਸੀਸੀਟੀਵੀ ‘ਚ ਕੈਦ ਹੋਈਆਂ ਭਿਆਨਕ ਤਸਵੀਰਾਂ

Moga Incident; ਬੀਤੀ ਰਾਤ ਕਰੀਬ 10.30 ਵਜੇ ਮੋਗਾ ਦੇ ਅਕਾਲ ਸਰ ਰੋਡ ‘ਤੇ ਇੱਕ ਇਲੈਕਟ੍ਰਿਕ ਆਟੋ ਅਤੇ ਇੱਕ ਬਾਈਕ ਸਵਾਰ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਵਿੱਚ ਬਾਈਕ ਸਵਾਰ ਗੰਭੀਰ ਜ਼ਖਮੀ ਹੋ ਗਿਆ। ਜਦੋਂ ਸਮਾਜ ਸੇਵਾ ਸੋਸਾਇਟੀ ਦੇ ਮੈਂਬਰ ਅਤੇ ਮੋਗਾ ਸ਼ਹਿਰ ਦੇ ਮੇਅਰ ਬਲਜੀਤ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ...