Tesla ਭਾਰਤ ਆਉਣ ਨਾਲ BMW ਤੇ ਕੀ ਹੋਵੇਗਾ ਅਸਰ ?ਕੰਪਨੀ ਨੇ ਪਹਿਲਾਂ ਹੀ ਕਰ ਦਿੱਤਾ ਵੱਡਾ ਐਲਾਨ

Tesla ਭਾਰਤ ਆਉਣ ਨਾਲ BMW ਤੇ ਕੀ ਹੋਵੇਗਾ ਅਸਰ ?ਕੰਪਨੀ ਨੇ ਪਹਿਲਾਂ ਹੀ ਕਰ ਦਿੱਤਾ ਵੱਡਾ ਐਲਾਨ

American electric car company Tesla:ਐਲੋਨ ਮਸਕ ਦੀ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਭਾਰਤ ‘ਚ ਐਂਟਰੀ ਕਰਨ ਦੀ ਤਿਆਰੀ ਕਰ ਰਹੀ ਹੈ। ਡਰ ਹੈ ਕਿ ਟੇਸਲਾ ਦੇ ਭਾਰਤ ਆਉਣ ਨਾਲ ਇੱਥੇ ਪਹਿਲਾਂ ਤੋਂ ਮੌਜੂਦ ਹੋਰ ਗਲੋਬਲ ਕੰਪਨੀਆਂ ਨੂੰ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ। ਇਸ ਸ਼ੱਕ ‘ਤੇ BMW ਨੇ ਦੱਸਿਆ ਹੈ ਕਿ ਟੇਸਲਾ...