Jalandhar News: 9 ਸਾਲਾ ਬੱਚੇ ‘ਤੇ ‘ਅੱਗ ਦਾ ਗੋਲਾ’ ਬਣ ਕੇ ਡਿੱਗੀ ਬਿਜਲੀ, ਮੌਕੇ ‘ਤੇ ਮੌਤ

Jalandhar News: 9 ਸਾਲਾ ਬੱਚੇ ‘ਤੇ ‘ਅੱਗ ਦਾ ਗੋਲਾ’ ਬਣ ਕੇ ਡਿੱਗੀ ਬਿਜਲੀ, ਮੌਕੇ ‘ਤੇ ਮੌਤ

Jalandhar Video: ਜਲੰਧਰ ਵਿੱਚ ਇੱਕ ਬਹੁਤ ਹੀ ਰੌਂਗਟੇ ਖੜੇ ਕਰਨ ਵਾਲੀ ਘਟਨਾ ਵਾਪਰੀ ਹੈ। ਗੁਰੂ ਨਾਨਕਪੁਰਾ ਵੈਸਟ (Guru Nanakpura West) ਦੇ ਪਾਰਕ ਵਿੱਚ ਆਸਮਾਨ ਤੋਂ ਅੱਗ ਦਾ ਗੋਲਾ ਬਣ ਕੇ ਡਿੱਗੀ ਬਿਜਲੀ (Electricity Blast) ਨੇ ਇੱਕ ਬੱਚੇ ਦੀ ਜਾਨ ਲੈ ਲਈ ਹੈ। ਘਟਨਾ ਦਾ ਖੌਫ਼ਨਾਕ ਮੰਜਰ ਸੀਸੀਟੀਵੀ ਵਿੱਚ ਕੈਦ ਹੋ ਗਿਆ।...