Electricity theft: ਛੇ ਮਹੀਨਿਆਂ ਵਿੱਚ 1.5 ਕਰੋੜ ਰੁਪਏ ਬਿਜਲੀ ਚੋਰੀ, 213 ਨੂੰ ਜੁਰਮਾਨਾ

Electricity theft: ਛੇ ਮਹੀਨਿਆਂ ਵਿੱਚ 1.5 ਕਰੋੜ ਰੁਪਏ ਬਿਜਲੀ ਚੋਰੀ, 213 ਨੂੰ ਜੁਰਮਾਨਾ

Electricity theft: ਪਾਵਰਕਾਮ ਨੇ ਸਾਲ 2025 ਦੇ ਪਹਿਲੇ 6 ਮਹੀਨਿਆਂ ਵਿੱਚ ਬਿਜਲੀ ਚੋਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਇਨ੍ਹਾਂ ਛੇ ਮਹੀਨਿਆਂ ਵਿੱਚ 213 ਬਿਜਲੀ ਖਪਤਕਾਰਾਂ ਵਿਰੁੱਧ ਕਾਰਵਾਈ ਕੀਤੀ ਗਈ। ਮੋਹਾਲੀ ਸਰਕਲ ਦੇ ਚਾਰ ਡਿਵੀਜ਼ਨਾਂ ਵਿੱਚ ਕੁੱਲ 98 ਲੋਕ ਸਿੱਧੇ ਹੁੱਕ ਲਗਾ ਕੇ ਬਿਜਲੀ ਚੋਰੀ ਕਰ ਰਹੇ ਸਨ। 115 ਲੋਕ ਲੋਡ...