Punjab ਵਿੱਚ ਬਿਜਲੀ ਫਿਰ ਹੋ ਜਾਵੇਗੀ ਮਹਿੰਗੀ ! ਕੀ ਲੋਕਾਂ ਨੂੰ  ਮਿਲਦੀ ਰਹੇਗੀ ਮੁਫ਼ਤ ਬਿਜਲੀ ?

Punjab ਵਿੱਚ ਬਿਜਲੀ ਫਿਰ ਹੋ ਜਾਵੇਗੀ ਮਹਿੰਗੀ ! ਕੀ ਲੋਕਾਂ ਨੂੰ ਮਿਲਦੀ ਰਹੇਗੀ ਮੁਫ਼ਤ ਬਿਜਲੀ ?

Electricity expensive again in Punjab : ਪੰਜਾਬ ਸਰਕਾਰ ਵੱਲੋਂ ਬੁੱਧਵਾਰ ਨੂੰ ਪੇਸ਼ ਕੀਤੇ ਗਏ ਬਜਟ ਵਿੱਚ ਬਿਜਲੀ ਸਬਸਿਡੀ ਲਈ ਲੋੜੀਂਦੇ ਬਜਟ ਦੀ ਘਾਟ ਕਾਰਨ ਪਾਵਰਕਾਮ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਲ 2025-26 ਲਈ ਪੇਸ਼ ਕੀਤੇ ਗਏ ਬਜਟ ਵਿੱਚ ਪਾਵਰਕਾਮ ਦੇ ਸਰਕਾਰ ਵੱਲ 7823 ਕਰੋੜ ਰੁਪਏ ਦੀ ਕੁੱਲ...