ਰੋਪੜ ‘ਚ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ, ਖੇਤਾਂ ‘ਚ ਡਿੱਗਿਆ ਸੀ ਬਿਜਲੀ ਦਾ ਖੰਭਾ, ਪਿੰਡਲਾਸੀਆਂ ‘ਚ ਬਿਜਲੀ ਮਹਿਕਮੇ ਖਿਲਾਫ ਭਾਰੀ ਰੋਸ

ਰੋਪੜ ‘ਚ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ, ਖੇਤਾਂ ‘ਚ ਡਿੱਗਿਆ ਸੀ ਬਿਜਲੀ ਦਾ ਖੰਭਾ, ਪਿੰਡਲਾਸੀਆਂ ‘ਚ ਬਿਜਲੀ ਮਹਿਕਮੇ ਖਿਲਾਫ ਭਾਰੀ ਰੋਸ

Ropar News: ਪਿੰਡ ਵਾਸੀਆਂ ਨੇ ਥਾਣਾ ਸਦਰ ਰੋਪੜ ਵਿਖੇ ਇਕੱਠਾ ਹੋ ਕੇ ਬਿਜਲੀ ਮਹਿਕਮੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। Farmer Death in Ropar: ਰੋਪੜ ਦੇ ਨਜ਼ਦੀਕੀ ਪਿੰਡ ਮਾਜਰੀ ਜੱਟਾ ‘ਚ ਮਾਹੌਲ ਉਸ ਸਮੇਂ ਗਮਗੀਨ ਹੋ ਗਿਆ ਜਦੋਂ 55 ਸਾਲਾ ਕਿਸਾਨ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਕਿਸਾਨ...